ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਭੂਪੇਂਦਰ ਯਾਦਵ ਨੇ ਸ਼ਰਮ ਅਲ-ਸ਼ੇਖ, ਮਿਸਰ ਵਿਖੇ UNFCCC ਦੀਆਂ ਪਾਰਟੀਆਂ ਦੀ ਕਾਨਫਰੰਸ (COP 27) ਦੇ 27ਵੇਂ ਸੈਸ਼ਨ ਵਿੱਚ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੀਤਾ।