ਗੂਗਲ ਅਤੇ ਅਲਫਾਬੇਟ ਦੇ ਭਾਰਤੀ ਅਮਰੀਕੀ ਸੀਈਓ ਸੁੰਦਰ ਪਿਚਾਈ ਨੂੰ ਹਾਲ ਹੀ ਵਿੱਚ ਨਿਊਯਾਰਕ ਵਿੱਚ ਅਟਲਾਂਟਿਕ ਕੌਂਸਲ ਦੇ ਗਲੋਬਲ ਸਿਟੀਜ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸੀਈਓ ਨੇ ਸਮਾਰੋਹ ਦੀ ਇੱਕ ਤਸਵੀਰ ਸਾਂਝੀ ਕੀਤੀ।