ਰੂਸ ਵਿਚ ਭਾਰਤ ਦੇ ਰਾਜਦੂਤ ਪਵਨ ਕਪੂਰ ਨੇ ਪ੍ਰਸਿੱਧ ਮੂਰਤੀਕਾਰ, ਕਲਾਕਾਰ ਅਤੇ ਰੂਸੀ ਅਕੈਡਮੀ ਦੇ ਪ੍ਰਧਾਨ ਜ਼ੁਰਾਬ ਸੇਰੇਤੇਲੀ ਨਾਲ ਮਾਸਕੋ ਵਿਚ ਰੂਸੀ ਅਕੈਡਮੀ ਆਫ਼ ਆਰਟਸ ਵਿਚ ਪ੍ਰਦਰਸ਼ਨੀ 'ਭਾਰਤ-ਰੂਸ ਗਾਰਡਨ ਆਫ਼ ਫਰੈਂਡਸ਼ਿਪ' ਦਾ ਉਦਘਾਟਨ ਕੀਤਾ।