ਐਸਟੋਨੀਆ ਦੇ ਤਾਪਾ ਮਿਲਟਰੀ ਬੇਸ 'ਤੇ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬ੍ਰਿਟਿਸ਼ ਅਤੇ ਨਾਟੋ ਸੈਨਿਕਾਂ ਨੂੰ ਕ੍ਰਿਸਮਸ ਦਾ ਭੋਜਨ ਪਰੋਸਿਆ। ਉਨ੍ਹਾਂ ਯੋਧਿਆਂ ਦੀ ਬਹਾਦਰੀ ਅਤੇ ਕੁਰਬਾਨੀ ਲਈ ਸ਼ਲਾਘਾ ਕੀਤੀ।