ਪੁਰਸ਼ ਹਾਕੀ ਟੀਮ ਨੇ 41 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਤਮਗਾ ਜਿੱਤਿਆ ਹੈ

ਟੋਕੀਓ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਜਸ਼ਨ ਮਨਾਉਂਦੀ ਭਾਰਤੀ ਪੁਰਸ਼ ਹਾਕੀ ਟੀਮ। ਉਨ੍ਹਾਂ ਨੇ ਜਰਮਨੀ ਨੂੰ 5-4 ਨਾਲ ਹਰਾਇਆ ਜਿਸ ਨਾਲ ਖੇਡ ਵਿੱਚ ਭਾਰਤ ਦਾ 41 ਸਾਲ ਦਾ ਤਗਮਾ ਇੰਤਜ਼ਾਰ ਖਤਮ ਹੋ ਗਿਆ। ਟੀਮ ਇੰਡੀਆ ਨੇ ਆਖਰੀ ਵਾਰ 1980 ਓਲੰਪਿਕ 'ਚ ਤਮਗਾ ਜਿੱਤਿਆ ਸੀ।

ਪ੍ਰਕਾਸ਼ਿਤ :

ਨਾਲ ਸਾਂਝਾ ਕਰੋ