ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਆਪਣਾ ਦੂਜਾ ਤਮਗਾ ਯਕੀਨੀ ਬਣਾਇਆ ਹੈ। ਅਸਾਮੀ ਮੁੱਕੇਬਾਜ਼ ਨੇ ਚੀਨੀ ਤਾਈਪੇ ਦੀ ਨੀਨ-ਚਿਨ ਚੇਨ ਨੂੰ ਹਰਾ ਕੇ ਔਰਤਾਂ ਦੇ 69 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਅਤੇ ਘੱਟੋ-ਘੱਟ ਕਾਂਸੀ ਦਾ ਤਗਮਾ ਜਿੱਤਿਆ।

ਪ੍ਰਕਾਸ਼ਿਤ :

ਨਾਲ ਸਾਂਝਾ ਕਰੋ